ਤਾਜ਼ਾ ਵੱਡੀ ਖ਼ਬਰ: ਫੁੱਫੜ ਨੇ ਆਪਣੀ ਸਕੀ ਭਤੀਜੀ ਨਾਲ ਜੋ ਕੀਤਾ ਦੇਖ ਕੇ ਤੁਹਾਡੇ ਵੀ ਹੋ ਜਾਣਗੇ ਰੌਗਟੇ ਖੜ੍ਹੇ, ਦੇਖੋ ਪੂਰੀ ਖ਼ਬਰ

ਤਾਜ਼ਾ ਵੱਡੀ ਖ਼ਬਰ: ਫੁੱਫੜ ਨੇ ਆਪਣੀ ਸਕੀ ਭਤੀਜੀ ਨਾਲ ਜੋ ਕੀਤਾ ਦੇਖ ਕੇ ਤੁਹਾਡੇ ਵੀ ਹੋ ਜਾਣਗੇ ਰੌਗਟੇ ਖੜ੍ਹੇ, ਦੇਖੋ ਪੂਰੀ ਖ਼ਬਰ

ਪੰਜਾਬ ‘ਚ ਬਲਾਤਕਾਰ ਦੀਆਂ ਘਟਨਾਵਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨਾਲ ਸ਼ਰਮਸਾਰ ਕਰਨ ਦਾ ਸਿਲਸਿਲਾ ਜਾਰੀ ਹੈ। ਸਾਨੂੰ ਹਰ ਰੋਜ਼ ਬਲਾਤਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ। ਹੁਣ ਇੱਕ ਫ਼ਿਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਬਟਾਲਾ ਦੇ ਨਦੇਲੇ ਪਿੰਡ ਤੋਂ ਸਾਹਮਣੇ ਆਈ ਹੈ। ਜਿਥੇ 14 ਸਾਲਾ ਲੜਕੀ ਨਾਲ ਉਸ ਦੇ ਫੁੱਫੜ ਨੇ ਜਬਰ-ਜ਼ਨਾਹ ਕੀਤਾ ਹੈ।

ਮਿਲੀ ਜਾਣਕਾਰੀ ਅਨੁਸਾਰ 14 ਸਾਲਾ ਲੜਕੀ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ ਤੇ ਉਹ ਕਰੀਬ ਪਿਛਲੇ 5 ਮਹੀਨੇ ਤੋਂ ਆਪਣੀ ਭੂਆ ਕੋਲ ਰਹਿੰਦੀ ਸੀ ਅਤੇ ਓਥੇ ਹ ਪੜਾਈ ਕਰਦੀ ਸੀ। ਜਦੋਂ ਬੀਤੇ ਕੱਲ ਉਸ ਦੀ ਭੂਆ ਘਰੋਂ ਬਾਹਰ ਕਿਸੇ ਕੰਮ ਗਈ ਤਾਂ ਪਿੱਛੋਂ ਉਸਦੇ ਫੁੱਫੜ ਨੇ ਲੜਕੀ ਨਾਲ ਜਬਰ-ਜ਼ਨਾਹ ਕੀਤਾ। ਜਦੋਂ ਉਸ ਦੀ ਭੂਆ ਘਰ ਆਈ ਤਾਂ ਲੜਕੀ ਰੋਂਦੇ ਹੋਏ ਸਾਰੀ ਗੱਲ ਭੂਆ ਨੂੰ ਦੱਸ ਦਿੱਤੀ।

ਜਿਸ ਤੋਂ ਬਾਅਦ ਭੂਆ ਨੇ ਲੜਕੀ ਨੂੰ ਤੁਰੰਤ ਬਟਾਲਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਉਸ ਦਾ ਇਲਾਜ ਚਲ ਰਿਹਾ ਹੈ। ਇਸ ਮਗਰੋਂ ਪੁਲਿਸ ਨੇ ਲੜਕੀ ਅਤੇ ਉਸ ਦੀ ਮਾਂ ਦੇ ਬਿਆਨਾਂ ਦੇ ਅਧਾਰ ‘ਤੇ ਮੁਲਜ਼ਮ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *